Gurbani Quotes – Anik Jathan Kar Kaaeiaa

ਅਨਿਕ ਜਤਨ ਕਰਿ ਕਾਇਆ ਪਾਲੀ ॥
ਮਰਤੀ ਬਾਰ ਅਗਨਿ ਸੰਗਿ ਜਾਲੀ ॥੨॥
अनिक जतन करि काइआ पाली ॥
मरती बार अगनि संगि जाली ॥२॥
Anik Jathan Kar Kaaeiaa Paalee ||
Marathee Baar Agan Sang Jaalee ||2||
Trying various methods, you cherish your body, but at the time of death, it is burned in the fire. ||2||
ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ; ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥
अनेकों यतन करके ये शरीर पालते हैं, पर जब मौत आती है, इसे आग से जला देते हैं।2।