Event Greetings – Shahidi Wadhe Sahibjade Ate Chamkour De Hor Shahid

ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥
ਵੱਡੇ ਸਾਹਿਬਜਾਦੇ ਅਤੇ ਚਮਕੌਰ ਦੇ ਹੋਰਨਾਂ ਸ਼ਹੀਦਾਂ
ਦੀ ਸ਼ਹੀਦੀ ਨੂੰ ਲੱਖ-ਲੱਖ ਪ੍ਰਣਾਮ
ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ