Baba Budha Ji Birthday ( Janam Dihara ) Greetings

ਬਾਬਾ ਬੁੱਢਾ ਜੀ ਸਿੱਖ ਪੰਥ ਦੀ ਮਹਾਨ ਸਤਿਕਾਰਯੋਗ ਸ਼ਖ਼ਸੀਅਤ ਸਨ। ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਆਪ ਜੀ ਇੱਕ ਬੇਰੀ ਦੇ ਰੁੱਖ ਹੇਠ ਬੈਠ ਕੇ ਸੰਗਤਾਂ ਨੂੰ ਸੇਵਾ ਲਈ ਪ੍ਰੇਰਿਤ ਕਰਦੇ ਸਨ। ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਹੋਣ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਗਿਆ ਸੀ ਤਾਂ ਬਾਬਾ ਬੁੱਢਾ ਜੀ ਅੰਮ੍ਰਿਤਸਰ ਤੋਂ ਸੰਗਤਾਂ ਨੂੰ ਨਾਲ ਲੈ ਕੇ ਗਵਾਲੀਅਰ ਜਾਂਦੇ ਰਹੇ। ਬਾਬਾ ਬੁੱਢਾ ਜੀ ਦੀ ਸਖਸ਼ੀਅਤ ਤੋਂ ਸਿੱਖ ਸੰਗਤਾਂ ਬਹੁਤ ਪ੍ਰਭਾਵਿਤ ਸਨ। ਅੱਜ ਵੀ ਸੰਗਤਾਂ ਬੀੜ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਿੱਸੇ ਪ੍ਰਸ਼ਾਦੇ ਪਿਆਜ ਚੜਾਉਂਦੀਆਂ ਹਨ।
DOWNLOAD BABA BUDHA JI BIRDHAY GREETINGS

बाबा बुढ्ढा साहिब जी सिक्ख पंथ की महान एवं सम्माननीय शख्सियत थे। श्री गुरु रामदास जी ने जब श्री दरबार साहिब की स्थापना की तो आप एक बेरी के वृक्ष नीचे बैठ कर संगतों को सेवा के लिए प्रेरित करते थे। श्री दरबार साहिब के पहले मुख्य ग्रंथी होने का भी आप जी को सौभाग्य प्राप्त हुआ है। जब श्री गुरु हरगोबिन्द साहब जी को ग्वालियर के किले में कैद किया गया था तो बाबा बुढ्ढा जी अमृतसर से संगतों को साथ लेकर ग्वालियर जाते रहे। बाबा बुढ्ढा जी की शख्शियत से सिक्ख संगतें बहुत प्रभावित थी। आज भी संगतें बीड़ साहिब में बहुत श्रद्धा के साथ मिस्से प्रशादे, प्याज़ चढाते हैं।

ਬਾਬਾ ਬੁੱਢਾ ਜੀ ਦੀ ਜੀਵਨ ਸਾਖੀ ਪੜ੍ਹੋ ਜੀ

बाबा बुढ़ा जी की जीवनी पढ़ें Read Life Story of Baba Budha Ji

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
| Gurpurab Dates | Sangrand Dates | Puranmashi Dates | Masya Dates | Panchami Dates | NANAKSHAHI CALENDAR | WAHEGURU QUOTES | Guru Nanak Dev Ji Teachings |