Gurbani Quotes – Nak Nathh Khasam Hathh

Gurbani Quotes – Nak Nathh Khasam Hathh
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥
नकि नथ खसम हथ किरतु धके दे ॥
जहा दाणे तहां खाणे नानका सचु हे ॥२॥
Nak Nathh Khasam Hathh Kirath Dhhakae Dhae ||
Jehaa Dhaanae Thehaan Khaanae Naanakaa Sach Hae ||2||
The string through the nose is in the hands of the Lord Master; one’s own actions drive him on. Wherever his food is, there he eats it; O Nanak, this is the Truth. ||2||
ਨੱਕ ਦੀ ਨਕੇਲ ਮਾਲਕ ਦੇ ਹੱਥ ਵਿੱਚ ਹੈ ਅਤੇ ਆਦਮੀ ਦੇ ਅਮਲ ਉਸ ਨੂੰ ਧਕੇਲਦੇ ਹਨ। ਜਿੋਥੇ ਕਿਤੇ ਭੀ ਬੰਦੇ ਦੀ ਰੋਜ਼ੀ ਹੈ, ਓਥੇ ਹੀ ਉਹ ਇਸ ਨੂੰ ਖਾਣ ਲਈ ਜਾਂਦਾ ਹੈ, ਹੇ ਨਾਨਕ! ਕੇਵਲ ਏਹੀ ਨਿਰੋਲ ਸੱਚ ਹੈ।
नाक की नुकेल मालिक के हाथ में है और आदमी के अमल उसे धकेलते हैं। जहाँ कहीं भी बंदो की रोज़ी है, वहाँ ही वह इस को खाने के लिए जाता है, हे नानक ! केवल यही केवल सत्य है।
Download Latest Punjabi Dharmik Ringtones & Gurbani Ringtones
Download Gurbani Quotes and Gurbani Status