Gurbani Quotes – Jehaan Sabadh Vasai Thehaan

Gurbani Quotes - Jehaan Sabadh Vasai Thehaan
Guru Amar Das Ji – ਗੁਰੂ ਗ੍ਰੰਥ ਸਾਹਿਬ : ਅੰਗ 364

Gurbani Quotes – Jehaan Sabadh Vasai Thehaan

ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥
ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥

जहां सबदु वसै तहां दुखु जाए ॥
गिआनि रतनि साचै सहजि समाए ॥४॥

Jehaan Sabadh Vasai Thehaan Dhukh Jaaeae ||
Giaan Rathan Saachai Sehaj Samaaeae ||4||

Pain departs, from that place where the Shabad abides. By the jewel of spiritual wisdom, one is easily absorbed into the True Lord. ||4||

(ਹੇ ਭਾਈ!) ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ। ਗੁਰੂ ਦੇ ਬਖ਼ਸ਼ੇ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੪॥

(हे भाई!) जिस हृदय में गुरू का शबद बसता है, वहाँ से हरेक किस्म के दुख दूर हो जाते हैं। गुरू के बख्शे ज्ञान-रतन की बरकति से मनुष्य सदा स्थिर परमात्मा में जुड़ा रहता है और आत्मिक अडोलता में टिका रहता है।4।

Download Latest Punjabi Dharmik Ringtones & Gurbani Ringtones

Download Gurbani Quotes and Gurbani Status

LEAVE A REPLY

This site uses Akismet to reduce spam. Learn how your comment data is processed.