Gurbani Quotes – Anthar Lobh Bharam Anal

Gurbani Quotes – Anthar Lobh Bharam Anal
ਅੰਤਰਿ ਲੋਭੁ ਭਰਮੁ ਅਨਲ ਵਾਉ ॥
ਦੀਵਾ ਬਲੈ ਨ ਸੋਝੀ ਪਾਇ ॥੧॥
अंतरि लोभु भरमु अनल वाउ ॥
दीवा बलै न सोझी पाइ ॥१॥
Anthar Lobh Bharam Anal Vaao ||
Dheevaa Balai N Sojhee Paae ||1||
Deep within is the fire of greed, and the dust-storm of doubt. The lamp of knowledge is not burning, and understanding is not obtained. ||1||
ਜਿਸ ਅੰਦਰ ਲਾਲਚ ਦੀ ਅੱਗ ਅਤੇ ਸੰਦੇਹ ਦੀ ਹਵਾ ਹੈ। (ਅਜੇਹੀ ਹਾਲਤ ਵਿਚ ਉਸ ਦੇ ਅੰਦਰ ਗਿਆਨ ਦਾ) ਦੀਵਾ ਨਹੀਂ ਜਗ ਸਕਦਾ, ਉਹ (ਸਹੀ ਜੀਵਨ ਦੀ) ਸਮਝ ਨਹੀਂ ਹਾਸਲ ਕਰ ਸਕਦਾ ॥੧॥
जिसके अंदर तृष्णा की आग जल रही है, संदेह (की) आंधी चल रही है (ऐसी अवस्था में उसके अंदर ज्ञान का दीपक) नहीं जल सकता, वह (सही जीवन की) समझ नहीं हासिल कर सकता।1।
Download Latest Punjabi Dharmik Ringtones & Gurbani Ringtones
Download Gurbani Quotes and Gurbani Status