Gurbani Quotes – Aapae Saevaa Laaeian Aapae

Gurbani Quotes – Aapae Saevaa Laaeian Aapae
ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥
ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥
आपे सेवा लाइअनु आपे बखस करेइ ॥
सभना का मा पिउ आपि है आपे सार करेइ ॥
Aapae Saevaa Laaeian Aapae Bakhas Karaee ||
Sabhanaa Kaa Maa Pio Aap Hai Aapae Saar Karaee ||
He Himself enjoins us to serve Him, and He Himself blesses us with forgiveness. He Himself is the father and mother of all; He Himself cares for us.
ਸਾਈਂ ਆਪ ਬੰਦਿਆਂ ਨੂੰ ਆਪਣੀ ਟਹਿਲੇ ਲਾਉਂਦਾ ਹੈ ਅਤੇ ਆਪ ਹੀ ਉਨ੍ਹਾਂ ਨੂੰ ਬਖਸ਼ਿਸ਼ ਕਰਦਾ ਹੈ। ਉਹ ਖੁਦ ਸਾਰਿਆਂ ਦਾ ਪਿਤਾ ਤੇ ਮਾਤਾ ਹੈ ਅਤੇ ਖੁਦ ਹੀ ਉਨ੍ਹਾਂ ਦੀ ਸੰਭਾਲ ਕਰਦਾ ਹੈ।
स्वामी आप बंदों को अपनी टहले लगाता है और आप ही उन को बख़शीश करता है। वह ख़ुद सभी का पिता ते माता है और ख़ुद ही उन की संभाल करता है।
Download Latest Punjabi Dharmik Ringtones & Gurbani Ringtones
Download Gurbani Quotes and Gurbani Status