Gurbani Quotes – Aap Beechaar Maar Man

Gurbani Quotes – Aap Beechaar Maar Man
ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥
आपु बीचारि मारि मनु देखिआ तुम सा मीतु न अवरु कोई ॥
Aap Beechaar Maar Man Dhaekhiaa Thum Saa Meeth N Avar Koee ||
Reflecting upon my self, and conquering my mind, I have seen that there is no other friend like You.
ਹੇ ਪ੍ਰਭੂ! (ਗੁਰੂ ਦੀ ਕਿਰਪਾ ਨਾਲ) ਜਦੋਂ ਮੈਂ ਆਪਣੇ ਆਪ ਨੂੰ ਸਵਾਰ ਕੇ ਆਪਣਾ ਮਨ ਮਾਰ ਕੇ ਵੇਖਿਆ ਤਾਂ (ਮੈਨੂੰ ਦਿੱਸ ਪਿਆ ਕਿ)
ਤੇਰੇ ਵਰਗਾ ਮਿੱਤ੍ਰ ਹੋਰ ਕੋਈ ਨਹੀਂ ਹੈ।
हे प्रभू! (गुरू की किरपा से) जब मैंने अपने आप को सवार के अपना मन मार के देखा तो (मुझे दिखाई पड़ा कि)
तेरे जैसा मित्र और कोई नहीं है।
Download Latest Punjabi Dharmik Ringtones & Gurbani Ringtones
Download Gurbani Quotes and Gurbani Status