Gurbani Quotes Gallery

Gurbani Quotes – Ja Kau Muskil Att

Gurbani Quotes - Ja Kau Muskil Att Gurbani Quotes - Ja Kau Muskil Att ਕੁਦਰਤ ਦੀ ਕਰੋਪੀ ਅੱਗੇ ਵਿਗਆਨ ਦਾ...

More »

Gurbani Quotes – Ja Kau Muskil Att

Gurbani Quotes - Ja Kau Muskil Att

Gurbani Quotes - Ja Kau Muskil Att

Gurbani Quotes - Ja Kau Muskil Att

ਕੁਦਰਤ ਦੀ ਕਰੋਪੀ ਅੱਗੇ ਵਿਗਆਨ ਦਾ ਕੋਈ ਜੋਰ ਨਹੀ ਚਲਦਾ ਤੇ ਨਾ ਹੀ ਚੱਲਣਾ ਹੈ। ਇਸ ਉੱਤੇ ਅਗਰ ਕਿਸੇ ਦਾ ਜੋਰ ਚਲਦਾ ਹੈ ਤਾਂ ਸਿਰਫ ਵਾਹਿਗੂਰ ਦਾ ਜਿਸਨੇ ਇਹ ਕੁਦਰਤ ਦੀ ਸਿਰਜਣਾ ਕੀਤੀ ਹੈ।

ਗੁਰੂ ਸਾਹਿਬ ਦੇ ਬਚਨ ਹਨ ਕਿ ਜਦੋਂ ਬੰਦੇ ਦੇ ਸਾਰੇ ਰਾਹ ਬੰਦ ਹੋ ਜਾਂਦੇ ਨੇ ਸਾਰੇ ਪਾਸਿਆ ਤੋ ਹੱਥ ਖੜੇ ਹੋ ਜਾਂਦੇ ਨੇ, ਹੋਰ ਕੋਈ ਆਸਰਾ ਨਹੀਂ ਰਹਿੰਦਾ ਤਾਂ ਸਿਰਫ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੀ ਸਾਨੂੰ ਅਪਣਾ ਹੱਥ ਦੇ ਕੇ ਔਖੇ ਸਮੇ ਤੋਂ ਕੱਢ ਲੈਦਾ ਹੈ। ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥ ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥ ਅਰਥ - ਉਹ ਜਿਸ ਉਤੇ ਭਾਰੀ ਔਕੜ ਆ ਬਣਦੀ ਹੈ ਅਤੇ ਜਿਸ ਨੂੰ ਕੋਈ ਪਨਾਹ ਨਹੀਂ ਦਿੰਦਾ। ਜਦ ਮਿਤ੍ਰ ਵੈਰੀ ਬਣ ਜਾਂਦੇ ਹਨ ਅਤੇ ਰਿਸ਼ਤੇਦਾਰ ਭੀ ਦੌੜ ਜਾਂਦੇ ਹਨ, ਅਤੇ ਸਮੂਹ ਸਹਾਰਾ ਟੁੱਟ ਜਾਂਦਾ ਹੈ, ਤੇ ਸਾਰੀ ਮਦਦ ਖਤਮ ਹੋ ਜਾਂਦੀ ਹੈ। ਜੇਕਰ ਤਦ ਉਹ ਸ਼ਰੋਮਣੀ ਸਾਹਿਬ ਨੂੰ ਯਾਦ ਕਰ ਲਵੇ ਤਾਂ ਉਸ ਨੂੰ ਗਰਮ ਹਵਾ ਭੀ ਨਹੀਂ ਛੂਹੇਗੀ। ਸਿੱਖ ਨੂੰ ਤਾਂ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਹੁਕਮ ਵੀ ਹੈ ਕਿ ਸਿੱਖ ਨੇ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਹੈ। ਚਾਹੇ ਉਹ ਡਾਕਟਰ ਨੇ, ਨਰਸਾਂ ਨੇ ਜਾਂ ਗੁਰੂ ਕੇ ਲੰਗਰਾਂ ਦੀ ਸੇਵਾ ਕਰਨ ਵਾਲੇ ਤੇ ਭਾਂਵੇ ਅਸੀ ਸਾਰੇ ਪਰਿਵਾਰ ਆਓ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ

Download Latest Punjabi Dharmik Ringtones & Gurbani Ringtones

Download Gurbani Quotes and Gurbani Status

 

Gurbani Quotes – Jan Naanak Bolae Breham

Gurbani Quotes - Jan Naanak Bolae Breham Gurbani Quotes - Jan Naanak Bolae Breham ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥...

More »

Gurbani Quotes – Jan Naanak Bolae Breham

Gurbani Quotes - Jan Naanak Bolae Breham

[caption id="attachment_13664" align="aligncenter" width="640"]Gurbani Quotes - Jan Naanak Bolae Breham Guru Arjan Dev Ji - ਗੁਰੂ ਗ੍ਰੰਥ ਸਾਹਿਬ : ਅੰਗ 370[/caption]

Gurbani Quotes - Jan Naanak Bolae Breham

ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥ ਜੋ ਸੁਣੇ ਕਮਾਵੈ ਸੁ ਉਤਰੈ ਪਾਰਿ ॥

जन नानकु बोले ब्रहम बीचारु ॥ जो सुणे कमावै सु उतरै पारि ॥

Jan Naanak Bolae Breham Beechaar || Jo Sunae Kamaavai S Outharai Paar ||

Servant Nanak chants the wisdom of God; one who listens and practices it, is carried across and saved.

(ਹੇ ਭਾਈ!) ਦਾਸ ਨਾਨਕ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ। ਜੇਹੜਾ ਭੀ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਉੱਚਾ ਕਰਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।

(हे भाई!) दास नानक परमात्मा के गुणों के विचार ही उचारता रहता है। जो भी मनुष्य परमात्मा की सिफत सालाह सुनता है और उसके अनुसार अपना जीवन ऊँचा उठाता है वह (संसार-समुंद्र से) पार लांघ जाता है।

Gurbani Quotes – Kehi Kehi Kehanaa Aakh

Gurbani Quotes - Kehi Kehi Kehanaa Aakh Gurbani Quotes - Kehi Kehi Kehanaa Aakh ਕਹਿ ਕਹਿ ਕਹਣਾ ਆਖਿ ਸੁਣਾਏ ॥...

More »

Gurbani Quotes – Kehi Kehi Kehanaa Aakh

Gurbani Quotes - Kehi Kehi Kehanaa Aakh

[caption id="attachment_13657" align="aligncenter" width="640"]Gurbani Quotes - Kehi Kehi Kehanaa Aakh Guru Amar Das Ji - ਗੁਰੂ ਗ੍ਰੰਥ ਸਾਹਿਬ : ਅੰਗ 364[/caption]

Gurbani Quotes - Kehi Kehi Kehanaa Aakh

ਕਹਿ ਕਹਿ ਕਹਣਾ ਆਖਿ ਸੁਣਾਏ ॥ ਜੇ ਸਉ ਘਾਲੇ ਥਾਇ ਨ ਪਾਏ ॥੩॥

कहि कहि कहणा आखि सुणाए ॥ जे सउ घाले थाइ न पाए ॥३॥

Kehi Kehi Kehanaa Aakh Sunaaeae || Jae So Ghaalae Thhaae N Paaeae ||3||

By merely speaking, talking, shouting and preaching about the Lord, even hundreds of times, the mortal is not approved. ||3||

ਨਿਰੇ ਪੁਰੇ ਕਹਿਣ ਤੇ ਆਖਣ ਅਤੇ ਵਾਹਿਗੁਰੂ ਬਾਰੇ ਕੂਕਣ ਅਤੇ ਪਰਚਾਰ ਕਰਨ ਦੁਆਰਾ, ਬੰਦਾ ਕਬੂਲ ਨਹੀਂ ਪੈਦਾ, ਭਾਵੇਂ ਉਹ ਸੈਕੜੇ ਵਾਰੀ ਕੋਸ਼ਿਸ਼ ਪਿਆ ਕਰੇ।

जो मनुष्य बार-बार यही कह के लोगों को सुना देता है (गुरू की शरण पड़ के परमात्मा का सिमरन कभी नहीं करता, ऐसा मनुष्य) अगर ऐसी (निरी और को कहने की) सौ कोशिशें भी करे तो भी उसकी ऐसी कोई भी मेहनत (परमात्मा के दर पर) कबूल नहीं पड़ती।3।

Download Latest Punjabi Dharmik Ringtones & Gurbani Ringtones

Download Gurbani Quotes and Gurbani Status

Gurbani Quotes – Jehaan Sabadh Vasai Thehaan

Gurbani Quotes - Jehaan Sabadh Vasai Thehaan Gurbani Quotes - Jehaan Sabadh Vasai Thehaan ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ...

More »

Gurbani Quotes – Jehaan Sabadh Vasai Thehaan

Gurbani Quotes - Jehaan Sabadh Vasai Thehaan

[caption id="attachment_13654" align="aligncenter" width="640"]Gurbani Quotes - Jehaan Sabadh Vasai Thehaan Guru Amar Das Ji - ਗੁਰੂ ਗ੍ਰੰਥ ਸਾਹਿਬ : ਅੰਗ 364[/caption]

Gurbani Quotes - Jehaan Sabadh Vasai Thehaan

ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥ ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥

जहां सबदु वसै तहां दुखु जाए ॥ गिआनि रतनि साचै सहजि समाए ॥४॥

Jehaan Sabadh Vasai Thehaan Dhukh Jaaeae || Giaan Rathan Saachai Sehaj Samaaeae ||4||

Pain departs, from that place where the Shabad abides. By the jewel of spiritual wisdom, one is easily absorbed into the True Lord. ||4||

(ਹੇ ਭਾਈ!) ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ। ਗੁਰੂ ਦੇ ਬਖ਼ਸ਼ੇ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੪॥

(हे भाई!) जिस हृदय में गुरू का शबद बसता है, वहाँ से हरेक किस्म के दुख दूर हो जाते हैं। गुरू के बख्शे ज्ञान-रतन की बरकति से मनुष्य सदा स्थिर परमात्मा में जुड़ा रहता है और आत्मिक अडोलता में टिका रहता है।4।

Download Latest Punjabi Dharmik Ringtones & Gurbani Ringtones

Download Gurbani Quotes and Gurbani Status

Gurbani Quotes – Anthar Lobh Bharam Anal

Gurbani Quotes - Anthar Lobh Bharam Anal Gurbani Quotes - Anthar Lobh Bharam Anal ਅੰਤਰਿ ਲੋਭੁ ਭਰਮੁ ਅਨਲ ਵਾਉ ॥...

More »

Gurbani Quotes – Anthar Lobh Bharam Anal

Gurbani Quotes - Anthar Lobh Bharam Anal

[caption id="attachment_13659" align="aligncenter" width="640"]Anthar Lobh Bharam Anal Vaao Guru Amar Das Ji - ਗੁਰੂ ਗ੍ਰੰਥ ਸਾਹਿਬ : ਅੰਗ 364[/caption]

Gurbani Quotes - Anthar Lobh Bharam Anal

ਅੰਤਰਿ ਲੋਭੁ ਭਰਮੁ ਅਨਲ ਵਾਉ ॥ ਦੀਵਾ ਬਲੈ ਨ ਸੋਝੀ ਪਾਇ ॥੧॥

अंतरि लोभु भरमु अनल वाउ ॥ दीवा बलै न सोझी पाइ ॥१॥

Anthar Lobh Bharam Anal Vaao || Dheevaa Balai N Sojhee Paae ||1||

Deep within is the fire of greed, and the dust-storm of doubt. The lamp of knowledge is not burning, and understanding is not obtained. ||1||

ਜਿਸ ਅੰਦਰ ਲਾਲਚ ਦੀ ਅੱਗ ਅਤੇ ਸੰਦੇਹ ਦੀ ਹਵਾ ਹੈ। (ਅਜੇਹੀ ਹਾਲਤ ਵਿਚ ਉਸ ਦੇ ਅੰਦਰ ਗਿਆਨ ਦਾ) ਦੀਵਾ ਨਹੀਂ ਜਗ ਸਕਦਾ, ਉਹ (ਸਹੀ ਜੀਵਨ ਦੀ) ਸਮਝ ਨਹੀਂ ਹਾਸਲ ਕਰ ਸਕਦਾ ॥੧॥

जिसके अंदर तृष्णा की आग जल रही है, संदेह (की) आंधी चल रही है (ऐसी अवस्था में उसके अंदर ज्ञान का दीपक) नहीं जल सकता, वह (सही जीवन की) समझ नहीं हासिल कर सकता।1।

Download Latest Punjabi Dharmik Ringtones & Gurbani Ringtones

Download Gurbani Quotes and Gurbani Status

Gurbani Quotes – Har Chaeth Khaahi Thinaa

Gurbani Quotes - Har Chaeth Khaahi Thinaa Gurbani Quotes - Har Chaeth Khaahi Thinaa ਹਰਿ ਚੇਤਿ ਖਾਹਿ ਤਿਨਾ ਸਫਲੁ ਹੈ...

More »

Gurbani Quotes – Har Chaeth Khaahi Thinaa

Gurbani Quotes - Har Chaeth Khaahi Thinaa

[caption id="attachment_13647" align="aligncenter" width="640"]Gurbani Quotes - Har Chaeth Khaahi Thinaa Guru Amar Das Ji - ਗੁਰੂ ਗ੍ਰੰਥ ਸਾਹਿਬ : ਅੰਗ 85[/caption]

Gurbani Quotes - Har Chaeth Khaahi Thinaa

ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥

हरि चेति खाहि तिना सफलु है अचेता हथ तडाइआ ॥८॥

Har Chaeth Khaahi Thinaa Safal Hai Achaethaa Hathh Thaddaaeiaa ||8||

Those who eat by remembering the Lord are prosperous, while those who do not remember Him stretch out their hands in need. ||8||

ਉਹ ਜਿਹੜੇ ਵਾਹਿਗੁਰੂ ਨੂੰ ਯਾਦ ਰਖਦੇ ਹੋਏ ਭੋਜਨ ਕਰਦੇ ਹਨ ਉਹ ਖੁਸ਼ਹਾਲ ਹੁੰਦੇ ਹਨ, ਜਦ ਕਿ ਜੋ ਸਾਹਿਬ ਦਾ ਸਿਮਰਨ ਨਹੀਂ ਕਰਦੇ ਉਹ ਮੰਗਣ ਲਈ ਹੱਥ ਅੱਡਦੇ ਹਨ।

जो लोग प्रभु का स्मरण करके भोजन करते हैं, वे समृद्ध होते हैं, जबकि जो उन्हें याद नहीं करते हैं वे जरूरत पड़ने पर अपने हाथों को फैलाते हैं।

Download Latest Punjabi Dharmik Ringtones & Gurbani Ringtones

Download Gurbani Quotes and Gurbani Status