Greetings – Bhai Taru Singh Ji Di ShahidiGreetings - Bhai Taru Singh Ji Di Shahidi

ਸਿਰ ਦੇ ਕੇ ਧਰਮ ਦੀ ਖਾਤਰ, ਸਿੱਖੀ ਸਿਦਕ ਨਿਭਾ ਗਏ
ਕੋਟਿ ਕੋਟਿ ਪ੍ਰਣਾਮ ਉਹਨਾਂ ਨੂੰ ਜੋ ਧਰਮ ਲਈ ਜੀਣਾ ਅਤੇ ਮਰਨਾ ਸਿਖਾ ਗਏ

ਭਾਈ ਤਾਰੂ ਸਿੰਘ ਜੀ
ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਆਓ ਆਪਾਂ ਵੀ ਇਸ ਸ਼ਹੀਦੀ ਦਿਹਾੜੇ ਤੇ ਕੇਸਾਂ ਦਾ ਸਤਿਕਾਰ ਕਰਣ ਦਾ ਪ੍ਰਣ ਕਰੀਏ
ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ

ਪੜੋ ਸਾਖੀ – ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ      पढ़ो साखी – भाई तारु सिंह जी की शहीदी 

 

LEAVE A REPLY

This site uses Akismet to reduce spam. Learn how your comment data is processed.