ਗੁਰੂ ਗੋਬਿੰਦ ਸਿੰਘ ਸਾਹਿਬ ਜੀ
 
ਨਾਮ:-  ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਅਵਤਾਰ ਧਾਰਨ ਪਿੰਡ:-  ਸ਼੍ਰੀ ਪਟਨਾ ਸਾਹਿਬ |
ਅਵਤਾਰ ਧਾਰਨ ਸੰਮਤ:-  ੧੭੨੩ ਬਿ: ਪੋਹ ਸੁਦੀ ਸਪਤਮੀ, ਦਿਨ ਐਤਵਾਰ,੧ ਜਨਵਰੀ ੧੬੬੫ ਈ: ਨਛੱਤ੍ਰ ਧਨਿਸ਼ਟਾ |
ਪਿਤਾ:-  ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਮਾਤਾ:-  ਮਾਤਾ ਗੂਜਰੀ ਜੀ
ਮਹਲ:-  ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ | ਸਪੁੱਤ੍ਰ:-  ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ |
ਗੱਦੀ ਸਮਾਂ:-  ੧੭੩੨ ਬਿ: ਮਘਰ ਸੁਦੀ ਤੀਜ, ੧੭ ਦਸੰਬਰ ੧੬੭੫ ਈ: ਸ਼੍ਰੀ ਅਨੰਦਪੁਰ ਸਾਹਿਬ ਦਿੱਲੀ ਤੋਂ ਭੇਜੀ |
ਗੁਰਿਆਈ ਸਮਾਂ:-  ੩੨ ਬਰਸ , ੧੧ ਮਹੀਨੇ, ੨ ਦਿਨ
ਸਾਰੀ ਅਵਸਥਾ:-  ੪੧ ਬਰਸ , ੯ ਮਹੀਨੇ, ੨੮ ਦਿਨ
ਹਕੂਮਤ:-  ਔਰੰਗਜ਼ੇਬ ਅਤੇ ਬਹਾਦਰ ਸ਼ਾਹ ਬਾਦਸ਼ਾਹ
ਜੋਤੀ ਜੋਤ ਸਮਾਉਣਾ:-  ੧੭੬੫ ਬਿ: ਕਤਕ ਸੁਦੀ ਪੰਚਮੀ, ੧੯ ਦਸੰਬਰ ੧੭੦੮ ਈ: ਸ਼੍ਰੀ ਹਜ਼ੂਰ ਸਾਹਿਬ, ਨਾਂਦੇੜ |
Previous  |  Next
Home |  GuruSahib|  Gurmukh Pyaare |  Multimedia |  Literature |  Gurbani Santheya |  Contact Us