ਗੁਰੂ ਤੇਗ ਬਹਾਦਰ ਸਾਹਿਬ ਜੀ
 
ਨਾਮ:-  ਗੁਰੂ ਤੇਗ ਬਹਾਦਰ ਸਾਹਿਬ ਜੀ
ਅਵਤਾਰ ਧਾਰਨ ਪਿੰਡ:-   ਗੁ: ਗੁਰੂ ਕੇ ਮਹਿਲ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ |
ਅਵਤਾਰ ਧਾਰਨ ਸੰਮਤ:-  ੧੬੭੮ ਬਿ: ਵੈਸਾਖ ਵਦੀ ਪੰਚਮੀ, ਦਿਨ ਮੰਗਲਵਾਰ,੧੨ ਅਪ੍ਰੈਲ ੧੬੨੧ ਈ: ਨਛੱਤ੍ਰ ਵਿਸਾਖਾ |
ਪਿਤਾ:-   ਗੁਰੂ ਹਰਿ ਗੋਬਿੰਦ ਸਾਹਿਬ ਜੀ
ਮਾਤਾ:-   ਮਾਤਾ ਨਾਨਕੀ ਜੀ
ਨਾਨਾ:-   ਰਾਮਾ ਜੀ
ਨਾਨੀ:-   ਸੁਖਦੇਈ ਜੀ
ਮਹਲ:-  ਮਾਤਾ ਗੂਜਰੀ ਜੀ |
ਸਪੁੱਤ੍ਰ:-   ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ |
ਗੱਦੀ ਸਮਾਂ:-   ੧੭੨੧ ਬਿ: ਚੇਤਰ ਸੁਦੀ ਚੌਦਸ, ੬ ਅਪ੍ਰੈਲ ੧੬੬੪ ਈ: ਗੁਰਤਾ ਗੱਦੀ ਦਿੱਲੀ ਤੋਂ ਬਾਬੇ ਬਕਾਲੇ, ਬਾਬਾ ਬੁੱਢਾ ਜੀ ਦੇ ਛੇਵੇਂ ਥਾਂ ਬਾਬਾ ਗੁਰਦਿੱਤਾ ਜੀ ਦੇ ਹੱਥ ਭੇਜੀ | ਆਪ ਜੀ ਕਾਫੀ ਸਮਾਂ ਗੁਪਤ ਹੀ ਰਹੇ ਤੇ ਮੱਖਣ ਸ਼ਾਹ ਲੁਬਾਣਾ ਨੇ ਪ੍ਰਗਟ ਕੀਤੇ |
ਗੁਰਿਆਈ ਸਮਾਂ:-  ੧੦ ਬਰਸ , ੭ ਮਹੀਨੇ, ੯ ਦਿਨ
ਸਾਰੀ ਅਵਸਥਾ:-  ੫੩ ਬਰਸ , ੭ ਮਹੀਨੇ, ੧੫ ਦਿਨ
ਹਕੂਮਤ:-  ਸ਼ਾਹਜਹਾਂ ਅਤੇ ਔਰੰਗਜ਼ੇਬ ਬਾਦਸ਼ਾਹ
ਜੋਤੀ ਜੋਤ ਸਮਾਉਣਾ:-  ੧੭੩੨ ਬਿ: ਮਘਰ ਸੁਦੀ ਪੰਚਮੀ,੧੯ ਦਸੰਬਰ ੧੬੭੫ ਈ: ਦਿੱਲੀ ਚਾਂਦਨੀ ਚੌਂਕ ਵਿਖੇ ਧਰਮ ਹੇਤ ਸੀਸ ਦਿੱਤਾ |
Previous  |  Next
Home |  GuruSahib|  Gurmukh Pyaare |  Multimedia |  Literature |  Gurbani Santheya |  Contact Us