ਨਾਮ:- ਗੁਰੂ ਹਰਿ ਕ੍ਰਿਸ਼ਨ ਸਾਹਿਬ
ਜੀ
ਅਵਤਾਰ ਧਾਰਨ ਪਿੰਡ:- ਕੀਰਤਪੁਰ ਸਾਹਿਬ
|
ਅਵਤਾਰ ਧਾਰਨ ਸੰਮਤ:-੧੭੧੩ ਬਿ: ਸਾਵਣ ਵਦੀ ਨੌਵੀ, ਦਿਨ ਵੀਰਵਾਰ, ੧੪ ਜੁਲਾਈ ੧੬੫੬ ਈ: ਪੁਨਰ ਵਸੀ ਨਛੱਤ੍ਰ |
ਪਿਤਾ:- ਗੁਰੂ ਹਰਿਰਾਇ ਸਾਹਿਬ ਜੀ
ਮਾਤਾ:- ਮਾਤਾ ਕ੍ਰਿਸ਼੍ਨ ਕੌਰ ਜੀ
ਨਾਨਾ:- ਰਾਜਾ ਰਾਮ ਜੀ
ਨਾਨੀ:- ਸੁਖਦੇਈ ਜੀ
ਗੱਦੀ ਸਮਾਂ:-੧੭੧੮ ਬਿ: ਕਤਕ ਵਦੀ ਨੌਮੀ, ਕੀਰਤਪੁਰ ਸਾਹਿਬ, ੮ ਨਵੰਬਰ ੧੬੬੧ ਈ: |
ਗੁਰਿਆਈ ਸਮਾਂ:- ੨ ਬਰਸ , ੫ ਮਹੀਨੇ, ੨੦ ਦਿਨ
ਸਾਰੀ ਅਵਸਥਾ:- ੭ ਬਰਸ , ੮ ਮਹੀਨੇ,
੨ ਦਿਨ
ਹਕੂਮਤ:- ਔਰੰਗਜ਼ੇਬ ਬਾਦਸ਼ਾਹ
ਜੋਤੀ ਜੋਤ ਸਮਾਉਣਾ:- ੧੭੨੧ ਬਿ: ਚੇਤਰ ਸੁਦੀ ਚੌਦਸ ,੬ ਅਪ੍ਰੈਲ ੧੬੬੪ ਈ: ਦਿੱਲੀ ਗੁ: ਬਾਲਾ ਸਾਹਿਬ |
|