ਨਾਮ:- ਗੁਰੂ ਹਰਿਰਾਇ ਸਾਹਿਬ ਜੀ
ਅਵਤਾਰ ਧਾਰਨ ਪਿੰਡ:- ਕੀਰਤਪੁਰ ਸਾਹਿਬ |
ਅਵਤਾਰ ਧਾਰਨ ਸੰਮਤ:- ੧੬੮੭ ਬਿ: ਮਾਘ ਸੁਦੀ ਚੌਦਮ, ਦਿਨ ਐਤਵਾਰ, ੫ ਫਰਵਰੀ ੧੬੩੦ ਈ: ਨਛੱਤ੍ਰ ਭਰਣੀ |
ਪਿਤਾ:- ਬਾਬਾ ਗੁਰਦਿਤਾ ਜੀ
ਮਾਤਾ:- ਮਾਤਾ ਨਿਹਾਲ ਕੌਰ ਜੀ
ਨਾਨਾ:- ਰਾਮਾ ਜੀ
ਨਾਨੀ:- ਸੁਖਦੇਈ ਜੀ
ਮਹਲ:- ਮਾਤਾ ਕ੍ਰਿਸ਼ਨ ਕੌਰ ਜੀ, ਮਾਤਾ ਚੰਦ ਕੌਰ ਜੀ, ਮਾਤਾ ਰਾਮ ਕੌਰ ਜੀ, ਕੋਟ ਕਲਿਆਣੀ ਜੀ, ਤੋਖੀ ਜੀ, ਅਣੋਖੀ ਜੀ, ਲਾਡੋ ਜੀ, ਪਰੇਮ ਕੌਰ ਜੀ |
ਸਪੁੱਤ੍ਰ:- ਬਾਬਾ ਰਾਮ ਰਾਇ ਜੀ, ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ |
ਗੱਦੀ ਸਮਾਂ:-੧੬੯੫ ਬਿ: ਚੇਤਰ ਸੁਦੀ ਤਰੌਦ੍ਸੀ, ਕੀਰਤਪੁਰ ਸਾਹਿਬ, ੨੨ ਮਾਰਚ ੧੬੩੮ ਈ: |
ਗੁਰਿਆਈ ਸਮਾਂ:- ੨੨ ਬਰਸ , ੬ ਮਹੀਨੇ, ੨੦ ਦਿਨ
ਸਾਰੀ ਅਵਸਥਾ:- ੩੦ ਬਰਸ , ੮ ਮਹੀਨੇ, ੨੦ ਦਿਨ
ਹਕੂਮਤ:- ਸ਼ਾਹਜਹਾਂ ਅਤੇ ਔਰੰਗਜ਼ੇਬ ਬਾਦਸ਼ਾਹ
ਜੋਤੀ ਜੋਤ ਸਮਾਉਣਾ:- ੧੭੧੮ ਬਿ: ਕਤਕ ਸੁਦੀ ਨੌਮੀ,੮ ਨਵੰਬਰ ੧੬੬੧ ਈ: (ਪਤਾਲਪੁਰੀ) ਕੀਰਤਪੁਰ ਸਾਹਿਬ |
|