ਨਾਮ:-
ਗੁਰੂ
ਹਰਿਗੋਬਿੰਦ ਸਾਹਿਬ ਜੀ
ਅਵਤਾਰ ਧਾਰਨ ਪਿੰਡ:- ਵਡਾਲੀ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ੬ ਮੀਲ ਹੈ |
ਅਵਤਾਰ ਧਾਰਨ ਸੰਮਤ:- ੧੬੫੨ ਬਿ: ਹਾੜ ਵਦੀ ਏਕਮ, ਦਿਨ ਐਤਵਾਰ, ੬ ਜੂਨ ੧੫੯੬ ਈ: ਪੱਖ ਨਛੱਤ੍ਰ ਸੰਗਰਾਂਦੀ ੨੧ ਹਾੜ |
ਪਿਤਾ:- ਸ਼੍ਰੀ ਗੁਰੂ ਅਰਜਨ ਦੇਵ ਜੀ
ਮਾਤਾ:- ਮਾਤਾ ਗੰਗਾ ਜੀ
ਨਾਨਾ:- ਕ੍ਰਿਸ਼ਨ ਚੰਦ ਜੀ
ਨਾਨੀ:- ਧਨਵੰਤੀ ਜੀ
ਮਹਲ:- ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ |
ਸਪੁੱਤ੍ਰ:- ਬਾਬਾ ਗੁਰਦਿਤਾ ਜੀ, ਅਣੀ ਰਾਇ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ, ਬਾਬਾ ਅਟਲ ਰਾਇ ਜੀ, ਸੂਰਜ ਮੱਲ ਜੀ |
ਸਪੁੱਤ੍ਰੀ:- ਬੀਬੀ ਵੀਰੋ ਜੀ
ਗੱਦੀ ਸਮਾਂ:-੧੬੬੩ ਬਿ: ਜੇਠ ਵਦੀ ਅਸ਼ਟਮੀ, ੧੫ ਮਈ ੧੬੦੫ ਈ: ਅੰਮ੍ਰਿਤਸਰ ਸਾਹਿਬ (ਸ਼੍ਰੀ ਅਕਾਲ ਤਖਤ ਸਾਹਿਬ) |
ਗੁਰਿਆਈ ਸਮਾਂ:- ੩੨ ਬਰਸ , ੧੦ ਮਹੀਨੇ, ੧੨ ਦਿਨ
ਸਾਰੀ ਅਵਸਥਾ:- ੪੨ ਬਰਸ , ੯ ਮਹੀਨੇ, ੧੯ ਦਿਨ
ਹਕੂਮਤ:- ਜਹਾਂਗੀਰ ਅਤੇ ਸ਼ਾਹਜਹਾਂ ਬਾਦਸ਼ਾਹ
ਜੋਤੀ ਜੋਤ ਸਮਾਉਣਾ:- ੧੬੯੫
ਬਿ: ਚੇਤ ਸੁਦੀ ਪੰਚਮ, ੨੮ ਮਾਰਚ ੧੬੩੮ ਈ: (ਪਤਾਲਪੁਰੀ) ਕੀਰਤਪੁਰ ਸਾਹਿਬ |
|