ਨਾਮ:-
ਗੁਰੂ ਅਰਜਨ ਦੇਵ ਜੀ
ਅਵਤਾਰ ਧਾਰਨ ਪਿੰਡ:- ਗੋਇੰਦਵਾਲ ਸਾਹਿਬ |
ਅਵਤਾਰ ਧਾਰਨ ਸੰਮਤ:- ੧੬੨੦ ਬਿ: ਵੈਸਾਖ ਵਦੀ ਸਪਤਮੀ, ਦਿਨ ਮੰਗਲਵਾਰ, ੧੪ ਅਪ੍ਰੈਲ ੧੫੬੩ ਈ:| ਨਛੱਤ੍ਰ ਰੋਹਣੀ |
ਪਿਤਾ:- ਸ਼੍ਰੀ ਗੁਰੂ ਰਾਮ ਦਾਸ ਜੀ
ਮਾਤਾ:- ਮਾਤਾ ਭਾਨੀ ਜੀ
ਨਾਨਾ:- ਸ਼੍ਰੀ ਗੁਰੂ ਅਮਰ ਦਾਸ ਜੀ ਜੀ
ਮਹਲ:- ਮਾਤਾ ਗੰਗਾ ਜੀ ਮਉ ਪਿੰਡ ਤੋਂ ਫਿਲੌਰ ਨੇੜੇ | ਵਿਆਹ ੨੨ ਹਾੜ ੧੬੪੬ ਬਿ: |
ਸਪੁੱਤ੍ਰ:- ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ |
ਗੱਦੀ ਸਮਾਂ:- ੧੬੩੮ ਬਿ: ਭਾਦਰੋਂ ਸੁਦੀ ਦੂਜ, ੧੮ ਸਤੰਬਰ ੧੫੮੧ ਈ:, ਪਾਤਿਸ਼ਾਹੀ ਚੌਥੀ ਜੀ ਦੇ ਜੋਤੀ ਜੋਤ ਸਮਾਉਣ ਤੋਂ ੩ ਦਿਨ ਪਹਿਲਾਂ ਸ਼੍ਰੀ ਅੰਮ੍ਰਿਤਸਰ |
ਗੁਰਿਆਈ ਸਮਾਂ:- ੨੪ ਬਰਸ , ੯ ਮਹੀਨੇ,੨ ਦਿਨ
ਸਾਰੀ ਅਵਸਥਾ:- ੪੨ ਬਰਸ , ੧ ਮਹੀਨੇ, ੨੭ ਦਿਨ
ਹਕੂਮਤ:- ਅਕਬਰ ਬਾਦਸ਼ਾਹ ਅਤੇ ਜਹਾਂਗੀਰ ਬਾਦਸ਼ਾਹ
ਜੋਤੀ ਜੋਤ ਸਮਾਉਣਾ:- ੧੬੬੩ ਬਿ: ਜੇਠ ਸੁਦੀ ਚੌਥ,੨੫ ਮਈ ੧੬੦੫ ਈ: ਲਾਹੌਰ, ਗੁ: ਡੇਰਾ ਸਾਹਿਬ ਰਾਵੀ ਕਿਨਾਰੇ ਸਮਾਂ ਸਵੇਰ ਦਾ ਪਹਿਲਾ ਪਹਿਰ |
|