ਗੁਰੂ ਰਾਮ ਦਾਸ ਜੀ 
 
ਨਾਮ:-  ਗੁਰੂ ਰਾਮ ਦਾਸ ਜੀ
ਅਵਤਾਰ ਧਾਰਨ ਪਿੰਡ:-  ਚੂਨਾ ਮੰਡੀ ਲਾਹੌਰ ਸ਼ਹਿਰ |
ਅਵਤਾਰ ਧਾਰਨ ਸੰਮਤ:-  ੧੫੯੧ ਬਿ: ਕਤਕ ਵਦੀ ਦੂਜ, ਦਿਨ ਵੀਰਵਾਰ, ੨੩ ਨਵੰਬਰ ੧੫੩੪ ਈ:| ਨਛੱਤ੍ਰ ਚਿੱਤਾ ਸਵਾ ਪਹਰ ਰਾਤ|
ਪਿਤਾ:-  ਬਾਬਾ ਹਰਿਦਾਸ ਜੀ
ਮਾਤਾ:-  ਮਾਤਾ ਦਯਾ ਕੌਰ ਜੀ
ਮਹਲ:-  ਮਾਤਾ ਭਾਨੀ ਜੀ ਗੋਇੰਦਵਾਲ ਸਾਹਿਬ ਤੋਂ | ਵਿਆਹ ੧੬੧੨ ਬਿ: |
ਸਪੁੱਤ੍ਰ:-  ਬਾਬਾ ਪ੍ਰਿਥੀ ਚੰਦ ਜੀ, ਮਹਾਂਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਜੀ |
ਗੱਦੀ ਸਮਾਂ:-  ੧੬੩੧ ਬਿ: ਭਾਦਰੋਂ ਸੁਦੀ ਤਰੌਦ੍ਸੀ ੨੯ ਸਤੰਬਰ ੧੫੭੪ ਈ: | ਪਾਤਸ਼ਾਹੀ ਤੀਜੀ ਜੀ ਦੇ ਜੋਤੀ ਜੋਤ ਸਮਾਉਣ ਤੋਂ ੩ ਦਿਨ ਪਹਿਲਾਂ 
ਗੁਰਿਆਈ ਸਮਾਂ:-  ੬ ਬਰਸ , ੧੧ ਮਹੀਨੇ, ੨੦ ਦਿਨ
ਸਾਰੀ ਅਵਸਥਾ:-  ੪੭ ਬਰਸ , ੧੬ ਦਿਨ
ਹਕੂਮਤ:-  ਅਕਬਰ ਬਾਦਸ਼ਾਹ
ਜੋਤੀ ਜੋਤ ਸਮਾਉਣਾ:-  ੧੬੩੮ ਬਿ: ਭਾਦਰੋਂ ਸੁਦੀ ਤੀਜ , ਗੋਇੰਦਵਾਲ ਸਾਹਿਬ ੧੯ ਸਤੰਬਰ ੧੫੮੧ ਈ: |
Previous  |  Next
Home |  GuruSahib|  Gurmukh Pyaare |  Multimedia |  Literature |  Gurbani Santheya |  Contact Us