ਨਾਮ:- ਗੁਰੂ ਅਮਰ
ਦਾਸ ਜੀ
ਅਵਤਾਰ ਧਾਰਨ ਪਿੰਡ:- ਬਾਸਰ ਕੇ ( ਸੰਨ ਸਾਹਿਬ ) ਜ਼ਿਲਾ ਅਮ੍ਰਿਤਸਰ |
ਅਵਤਾਰ ਧਾਰਨ ਸੰਮਤ:- ੧੫੨੬
ਬਿ: ਵੈਸਾਖ ਸੁਦੀ ਚੌਦਸ, ਦਿਨ ਸ਼ੁਕਰਵਾਰ, ੫ ਮਈ ੧੪੬੯ ਈ:| ਨਛੱਤ੍ਰ ਕ੍ਰਿਤਕਾ |
ਪਿਤਾ:- ਬਾਬਾ ਤੇਜ ਭਾਨ ਜੀ
ਮਾਤਾ:- ਮਾਤਾ ਲਛਮੀ ਜੀ
ਦਾਦਾ:- ਕੀਰਤ ਮੱਲ ਜੀ
ਮਹਲ:- ਮਾਤਾ ਰਾਮੋ ਜੀ ਖੇਮ ਕਰਨ ਤੋਂ | ਵਿਆਹ ੧੭ ਮੱਘਰ ੧੫੫੬ ਬਿ: |
ਸਪੁੱਤ੍ਰ:- ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ |
ਸਪੁੱਤ੍ਰੀ:- ਬੀਬੀ ਦਾਨੀ ਜੀ, ਬੀਬੀ ਭਾਨੀ ਜੀ |
ਗੱਦੀ ਸਮਾਂ:- ੧੬੦੯ ਬਿ: ਚੇਤ੍ਰ ਸੁਦੀ ਏਕਮ, ਖਡੂਰ ਸਾਹਿਬ, ਪਾਤਿਸ਼ਾਹੀ ਦੂਸਰੀ ਦੇ ਜੋਤੀ ਜੋਤ ਸਮਾਉਣ ਤੋਂ ੩ ਦਿਨ ਪਹਿਲਾਂ |
ਗੁਰਿਆਈ ਸਮਾਂ:- ੨੧ ਬਰਸ , ੪ ਮਹੀਨੇ,੪ ਦਿਨ
ਸਾਰੀ ਅਵਸਥਾ:- ੧੦੫ ਬਰਸ , ੪ ਮਹੀਨੇ, ੧ ਦਿਨ
ਹਕੂਮਤ:- ਹਮਾਯੂੰ ਬਾਦਸ਼ਾਹ ਅਤੇ ਅਕ੍ਬਰ ਬਾਦ੍ਸ਼ਾਹ
ਜੋਤੀ ਜੋਤ ਸਮਾਉਣਾ:- ੧੬੩੧
ਬਿ: ਭਾਦਰੋ ਸੁਦੀ ਪੂਰਨਮਾਸ਼ੀ ਗੋਇੰਦਵਾਲ ਸਾਹਿਬ , ੧ ਅਕਤੂਬਰ ੧੫੭੪ ਈ: |
|