ਗੁਰੂ ਨਾਨਕ ਦੇਵ ਜੀ
 

ਨਾਮ:- ਗੁਰੂ ਨਾਨਕ ਦੇਵ ਜੀ
ਅਵਤਾਰ ਧਾਰਨ:- ਰਾਇ ਭੋਏ ਦੀ ਤਲਵੰਡੀ (ਸ਼੍ਰੀ ਨਨਕਾਣਾ ਸਾਹਿਬ )
ਅਵਤਾਰ ਧਾਰਨ ਸੰਮਤ:- ੧੫੨੬ ਬਿ: ਕਤੱਕ ਸੁਦੀ ਪੂਰਨਮਾਸ਼ੀ, ੨ ਘੜੀ ਰਾਤ ਢਲੀ ਤੋਂ ਅਨਰਾਧਾ ਨਛੱਤ੍ਰ ਸੀ | ਦਿਨ ਬੁੱਧਵਾਰ ੨੯ ਨਵੰਬਰ ੧੪੬੯ ਈ: |
ਪਿਤਾ:- ਬਾਬਾ ਕਾਲੂ ਜੀ
ਮਾਤਾ:- ਮਾਤਾ ਤ੍ਰਿਪਤਾ ਜੀ
ਚਾਚਾ:- ਲਾਲੂ ਜੀ
ਦਾਦਾ:- ਸ਼ਿਵਰਾਮ ਜੀ
ਦਾਦੀ:- ਬਨਾਰਸੀ ਜੀ
ਪੜਦਾਦਾ:- ਕਲਪਤ ਰਾਇ ਜੀ
ਭੈਣ:- ਬੇਬੇ ਨਾਨਕੀ ਜੀ
ਮਹਲ:- ਮਾਤਾ ਸੁਲੱਖ੍ਣੀ ਜੀ, ਚੋਣੇ ਗੋਤ ਚੋਂ ਪਖੋ ਕੇ ਰੰਧਾਵੇ (ਬਟਾਲਾ ਸ਼ਹਿਰ) ਤੋਂ ਵਿਆਹ ੨੪ ਜੇਠ ੧੫੪੫ ਬਿ: (ਇਥੇ ਹੁਣ ਤੱਕ ਕੰਧ ਦੀ ਨਿਸ਼ਾਨੀ ਹੈ ਤੇ ਗੁਰਦੂਆਰਾ ਕੰਧ ਸਾਹਿਬ ਬਣਿਆ ਹੋਇਆ ਹੈ)
ਸਪੁੱਤ੍ਰ:- ਬਾਬਾ ਸ਼੍ਰੀ ਚੰਦ ਜੀ ੧੫੫੧ ਬਿ: ਨੂੰ ਅਤੇ ਬਾਬਾ ਲ੍ਖਮੀ ਦਾਸ ਜੀ ੧੫੫੪ ਬਿ: ਨੂੰ ਪ੍ਰਗਟੇ
ਗੱਦੀ ਸਮਾਂ:-ਆਦਿ ਤੋਂ ਗੁਰੂ ਸਰੂਪ ਪ੍ਰਗਟੇ
ਗੁਰਿਆਈ ਸਮਾਂ:- ਉਣੱਤ੍ਰ ਬਰਸ , ੧੦ ਮਹੀਨੇ, ੧੦ ਦਿਨ
ਸਾਰੀ ਅਵਸਥਾ:- ਉਣੱਤ੍ਰ ਬਰਸ , ੧੦ ਮਹੀਨੇ, ੧੦ ਦਿਨ
ਹਕੂਮਤ:- ਬਹਲੋਲ ਲੋਧੀ (ਜੋ ਸਿਕੰਦਰ ਦਾ ਪਿਤਾ ਸੀ),ਸਿਕੰਦਰ ਲੋਧੀ ਤੇ ਬਾਬਰ ਬਾਦਸ਼ਾਹ
ਜੋਤੀ ਜੋਤ ਸਮਾਉਣਾ:- ੧੫੯੬ ਬਿ: ਅੱਸੂ ਵਦੀ ਦਸਵੀਂ , ਸ਼੍ਰੀ ਕਰਤਾਰਪੁਰ ਸਾਹਿਬ ੧੦ ਅਕਤੂਬਰ ੧੫੩੯ ਈ: |
Next>>
Home |  GuruSahib|  Gurmukh Pyaare |  Multimedia |  Literature |  Gurbani Santheya |  Contact Us